ਇਸਤੇਮਾਲ ਲਈ ਸ਼ਰਤਾਂ

ਸਾਡੀ ਸਮੱਗਰੀ ਦਾ ਇਸਤੇਮਾਲ ਅਤੇ ਦੂਸਰੀ ਜਗ੍ਹਾ ਪੋਸਟ ਕਰਨਾ

ਸਾਡੇ ਖੁਸ਼ਖਬਰੀ ਪਰਚੇ ਇੱਥੇ ਤੁਹਾਡੀ ਸੁਵਿਧਾ ਲਈ ਦਿੱਤੇ ਗਏ ਹਨ। ਆਪਣੇ ਪਰਿਵਾਰ, ਦੋਸਤਾਂ ਅਤੇ ਦੂਸਰੇ ਲੋਕਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਤੁਸੀਂ ਨਿਰਸੰਕੋਚ ਇਨ੍ਹਾਂ ਪਰਚਿਆਂ ਨੂੰ ਪ੍ਰਿੰਟ ਕਰਕੇ ਇਸਤੇਮਾਲ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਨੂੰ ਇੰਟਰਨੈਟ ’ਤੇ ਦੂਸਰੀ ਜਗ੍ਹਾ ਪੋਸਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਹਾਡਾ ਸਵਾਗਤ ਹੈ। ਅਸੀਂ ਕੇਵਲ ਇਨ੍ਹਾਂ ਚਾਹੁੰਦੇ ਹਾਂ ਕਿ ਇਨ੍ਹਾਂ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਵੇ ਅਤੇ ਜਦੋਂ ਵੀ ਤੁਸੀਂ ਇਹ ਕਿਸੇ ਨੂੰ ਭੇਜੋ ਜਾਂ ਪੋਸਟ ਕਰੋ ਤਾਂ ਇਸ ਦੇ ਨਾਲ ਸਾਡੀ ਵੈਬਸਾਈਟ ਦਾ ਲਿੰਕ ਵੀ ਦਿਓ।

ਆਪਣੇ ਪੇਜ ’ਤੇ ਲਿੰਕ ਦੇਣਾ

HTML ਦਾ ਛੋਟਾ ਜਿਹਾ ਹਿੱਸਾ ਕਾਪੀ ਕਰਕੇ ਆਪਣੇ ਪੇਜ ਤੇ ਪੇਸਟ ਕਰੋ ਅਤੇ ਆਪਣੇ ਯੂਜ਼ਰਜ਼ ਨੂੰ ਸਾਡੀ ਸਮੱਗਰੀ ਦਾ ਲਿੰਕ ਦਿਓ।

<a href="https://www.khushkhbari.org">ਬਾਈਬਲ ਲਿਟਰੇਚਰ ਪੜ੍ਹਨ ਲਈ ਇੱਥੇ ਕਲਿੱਕ ਕਰੋ</a>