ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ

ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ ਵਿੱਚ ਤੁਹਾਡਾ ਸਵਾਗਤ ਹੈ। ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ ਦਾ ਉਦੇਸ਼ ਹੈ ਸੰਸਾਰ ਨੂੰ ਉਸ ਮੁਕਤੀ ਦੀ ਖੁਸ਼ਖਬਰੀ ਸੁਣਾਉਣਾ ਜਿਹੜੀ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਕਿਰਪਾ ਦੇ ਰਾਹੀਂ ਮਿਲਦੀ ਹੈ, ਅਤੇ ਇਸ ਤਰ੍ਹਾਂ ਮਸੀਹ ਦੀ ਆਗਿਆ ਨੂੰ ਪੂਰਾ ਕਰਨਾ।

ਪਰਚਿਆਂ ਦਾ ਆਰਡਰ ਦਿਓ - ਭਾਰਤ (India Punjabi)