ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ

ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ ਵਿੱਚ ਤੁਹਾਡਾ ਸਵਾਗਤ ਹੈ। ਗੌਸਪਲ ਟਰੈਕਟ ਅਤੇ ਬਾਈਬਲ ਸੋਸਾਇਟੀ ਦਾ ਉਦੇਸ਼ ਹੈ ਸੰਸਾਰ ਨੂੰ ਉਸ ਮੁਕਤੀ ਦੀ ਖੁਸ਼ਖਬਰੀ ਸੁਣਾਉਣਾ ਜਿਹੜੀ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਕਿਰਪਾ ਦੇ ਰਾਹੀਂ ਮਿਲਦੀ ਹੈ, ਅਤੇ ਇਸ ਤਰ੍ਹਾਂ ਮਸੀਹ ਦੀ ਆਗਿਆ ਨੂੰ ਪੂਰਾ ਕਰਨਾ।

ਸਾਡੇ ਨਾਲ ਸੰਪਰਕ ਕਰੋ

ਜੇਕਰ ਬਾਈਬਲ ਸੰਬੰਧੀ ਤੁਹਾਡੇ ਕੋਈ ਸਵਾਲ ਹਨ ਜਾਂ ਜੇਕਰ ਤੁਸੀਂ ਇਨ੍ਹਾਂ ਸੰਦੇਸ਼ਾਂ ਦੇ ਬਾਰੇ ਕਿਸੇ ਨਾਲ ਗੱਲ ਕਰਨਾ ਚਾਹੋ ਤਾਂ ਹੇਠ ਦਿੱਤਾ ਫਾਰਮ ਭਰੋ। ਜੇਕਰ ਤੁਸੀਂ ਆਪਣੇ ਪੜ੍ਹਨ ਅਤੇ ਦੂਸਰਿਆਂ ਨੂੰ ਵੰਡਣ ਲਈ ਇਨ੍ਹਾਂ ਪਰਚਿਆਂ ਦੀਆਂ ਮੁਫਤ ਕਾਪੀਆਂ ਡਾਕ ਰਾਹੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਨਿਵੇਦਨ ਭੇਜ ਸਕਦੇ ਹੋ।


ਪਰਚਿਆਂ ਦਾ ਆਰਡਰ ਦਿਓ